
ਹਰ ਮਹੀਨੇ ਦੀ 13 ਨੂੰ ਕਾਲਾ ਦਿਵਸ ਕਿਉਂ ਅਤੇ ਜਿੰਮੇਂਵਾਰ ਕੌਣ ??? November 13, 2011)
* “ਮੈਂ ਨਾ ਗਨੇਸ਼ਹਿ ਪ੍ਰਿਥਮ ਮਨਾਉ ...” ਦੇ ਪਿੱਛੇ ਅਸਲ ਸਾਜਸ਼- ਸਿੱਖਾਂ ਨੂੰ ਅਕਾਲਪੁਰਖ ਨਾਲੋਂ ਤੋੜ ਕੇ ਮਦਿਰਾ ਤੇ ਭੰਗ ਛੱਕਣ ਵਾਲੇ ਮਹਾਂਕਾਲ ਨਾਲ ਜੋੜਨ ਦੀ
Gursikh Family Club Faridabad di peshkash "Dekh Hamara Haal"

ਇਹ ਫਿਲਮ ਜ਼ਰੂਰ ਵੇਖੋ ਜੀ ....
'ਦੇਖ ਹਮਾਰਾ ਹਾਲ' ਫਿਲਮ ਜਿੱਥੇ ਕਰਮਕਾਡਾਂ' ਤੇ ਚੋਟ ਹੈ ਉਥੇ ਸਿੱਖ ਘਰਾਣਿਆਂ ਅੰਦਰ ਫੈਲ ਰਹੀ ਬੁਰਾਈਆਂ ਰਿਸ਼ਵਤਖੋਰੀ, ਆਪਸੀ ਪਿਆਰ ਵਿਚ ਕਮੀ, ਬੱਚਿਆਂ ਪ੍ਰਤੀ ਅਣਦੇਖੀ, ਫੈਸ਼ਨਪ੍ਰਸਤੀ, ਵਿਖਾਵਾ, ਵਿਚਾਰਾਂ ਦਾ ਮਤਭੇਦ ਆਦਿ ਦੀ ਝਲਕ ਵਿਖਾਉਂਦਿਆ ਸਵੈ ਪੜਚੋਲ ਕਰਨ ਲਈ ਪ੍ਰੇਰਤ ਕਰਦੀ ਹੈ ।
http://www.youtube.com/watch?v=Oqn8KlP9Ldc
ਹਰ ਮਹੀਨੇ ਦੀ 13 ਨੂੰ ਕਾਲਾ ਦਿਵਸ ਕਿਉਂ ਅਤੇ ਜਿੰਮੇਂਵਾਰ ਕੌਣ ??? (September 13, 2011)
ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪੈਦਾ ਕਰਣ ਵਾਲੀ ਮੌਜੂਦਾ ਕਮੇਟੀ, ਕੀ ਗੁਰੂਧਾਮਾਂ ਦੀ ਸੰਭਾਲ ਕਰਣ ਦੇ ਯੋਗ ਹੈ?
* ਅਕਸਰ ਸਟੇਜਾਂ ’ਤੇ ਚੜ੍ਹ ਕੇ ਲੰਮੇ ਲੰਮੇ ਭਾਸ਼ਨ ਕਰਨ ਵਾਲੇ ਅਪਨੀ ਵਾਰੀ ਆਉਣ ’ਤੇ ਸਮਝੌਤਾਵਾਦੀ ਹੋ ਜਾਂਦੇ ਹਨ : ਸ. ਹਰਮਿੰਦਰ ਸਿੰਘ ਲੁਧਿਆਣਾ
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਲਾੜੇ ਤੇ ਲਾੜੀ ਨੇ ਅਪਣਾ ਅਨੰਦ ਕਾਰਜ ਆਪ ਸੰਪੂਰਨ ਕੀਤਾ
ਬੀਬੀ ਅਮਨਜੋਤ ਕੌਰ ਨੇ ਦੁਨਿਆਵੀ ਵਿਖਾਵੇ ਅਤੇ ਫੈਸ਼ਨਪ੍ਰਸਤੀ ਤੋਂ ਅਪਣੇ ਆਪ ਨੂੰ ਦੂਰ ਰਖਦਿਆਂ ਸਮਾਜ ਦੀਆਂ ਹੋਰ ਸਿੱਖ ਬੀਬੀਆਂ ਲਈ ਇਕ ਚੰਗੀ ਉਦਾਹਰਣ ਪੇਸ਼ ਕੀਤੀ

ਇਹ ਫਿਲਮ ਜ਼ਰੂਰ ਵੇਖੋ ਜੀ ....
ਅਜ਼ਾਦ ਸਮਾਜ ਗੁਲ਼ਾਮ ਸੋਚ (ਰੱਖੜੀ ਦਾ ਤਿਉਹਾਰ : ਔਰਤ ਦੇ ਮੱਥੇ 'ਤੇ ਕਲੰਕ )
ਭਾਗ-1 : http://www.youtube.com/watch?v=L4OmeB5pzzk
ਭਾਗ-2 : http://www.youtube.com/watch?v=p0mxxzL3-Vs&feature=related
* ਗੁਰਦੁਆਰਿਆਂ ’ਚ ਹਰ ਰੋਜ਼ ਇੰਦਰ ਦੀ ਆਰਤੀ ਤੇ ਦੁਰਗਾ ਪਾਠ ਕੀਤਾ ਜਾ ਰਿਹੈ
* ਹਰ ਮਹੀਨੇ ਦੀ 13 ਨੂੰ ਕਾਲਾ ਦਿਵਸ ਕਿਉਂ ਅਤੇ ਜਿੰਮੇਂਵਾਰ ਕੌਣ ??? (ਜੁਲਾਈ 13, 2011)

ਗੁਰੂ ਹਰਗੋਬਿਦ ਸਾਹਿਬ ਜੀ ਦਾ ਜਨਮ ਅਕਾਲ ਪੁਰਖ ਜੀ ਦੇ ਹੁਕਮ ਵਿੱਚ ਹੋਇਆ ਸੀ ਨਾ ਕੇ ਬਾਬਾ ਬੁੱਢਾ ਜੀ ਦੇ ਵਰ ਨਾਲ:- ਗੁਰਸੇਵਕ ਸਿੰਘ “ਮਦਰੱਸਾ”

ਗੁਰਦੁਆਰਿਆਂ ਵਿਚ 12 ਮਿੰਟ ਨਾ ਬੈਠਣ ਵਾਲੇ ਬੱਚਿਆਂ ਨੇ ਇਕ ਦਿਨ ਵਿਚ 12 ਘੰਟੇ ਲਗਾਤਾਰ ਗੁਰਮਤਿ ਟ੍ਰੇਨਿੰਗ ਕੈਂਪ ਵਿਚ ਹਾਜ਼ਰੀ ਭਰੀ

* ਹਰ ਮਹੀਨੇ ਦੀ 13 ਨੂੰ ਕਾਲਾ ਦਿਵਸ ਕਿਉਂ ਅਤੇ ਜਿੰਮੇਂਵਾਰ ਕੌਣ ??? (June 13, 2011)

ਇਕ ਹੋਰ ਤਖ਼ਤ ਉਤੇ ਦਸਮ ਗ੍ਰੰਥ ਦੀ ਸਰਦਾਰੀ ਕਾਇਮ ਕਰਨ ਦੀ ਪ੍ਰਕਿਰਿਆ ਸ਼ੁਰੂ: ਸ੍ਰੀ ਕੇਸਗੜ੍ਹ ਸਾਹਿਬ ਦੇ ਰਾਗੀਆਂ ਨੁੰ ਸ਼੍ਰੋਮਣੀ ਕਮੇਟੀ ਨੇ ਭੇਜੇ ਲਿਖਤੀ ਹੁਕਮ ਕਿਹਾ, ਹਰ ਰਾਗੀ ਦਸਮ ਗ੍ਰੰਥ ਵਿਚੋਂ ਇਕ ਸਬਦ ਜ਼ਰੂਰ ਪੜ੍ਹੇ

ਹਰ ਮਹੀਨੇ ਦੀ 13 ਨੂੰ ਕਾਲਾ ਦਿਵਸ ਕਿਉਂ ਅਤੇ ਜਿੰਮੇਂਵਾਰ ਕੌਣ ? (April 13, 2011)
ਅਖੌਤੀ ਦਸਮ ਗ੍ਰੰਥ ਦੀਆਂ ਸਿੱਖਿਆਵਾਂ : ਭਾਰੀ ਨਸ਼ੇ ਕਰਕੇ ਔਰਤ ਭੋਗੋ, ਨਸ਼ੇ ਨਹੀਂ ਕਰੋਗੇ ਤਾਂ ਕੁੱਤੇ ਦੀ ਮੌਤ ਮਰੋਗੇ

ਟੀ.ਵੀ ਚੈਨਲ 'ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਨੈਨਾ ਦੇਵੀ ਦਾ ਭਗਤ ਦਸਿਆ। ਅਖੇ, ਗੁਰੂ ਗੋਬਿੰਦ ਸਿੰਘ ਨੈਣਾ ਦੇਵੀ ਦੀ ਪਹਾੜੀ'ਤੇ ਇਕ ਸਾਲ ਤਪ ਅਤੇ ਹਵਨ ਕਰਦੇ ਰਹੇ !
ਤੱਤ ਗੁਰਮਤਿ ਪਰਿਵਾਰ ਵੱਲੋਂ ਦਸਮ ਗ੍ਰੰਥੀ ਕਸ਼ਮੀਰ ਸਿੰਘ ਪਟਿਆਲਾ ਨੂੰ ਖੁੱਲਾ ਆਫਰ
ਜੇ ਸਪਸ਼ਟੀਕਰਨ ਮੰਗਿਆ ਗਿਆ ਤਾਂ ਸਾਰਿਆਂ ਦੇ ਭੇਦ ਖੋਲ੍ਹ ਦਿਆਂਗਾ : ਗਿਆਨੀ ਨੰਦਗੜ
ਸ਼ਾਦੀ 3 ਕਰੋੜ ਕੀ 'ਤੇ ਪਾਬੰਦੀ ਲਾਉਣ ਦੀ ਮੰਗ
ਸੱਦਾ ਪੱਤਰ (ਹੋਲਾ ਮਹੱਲਾ 2011-ਫ਼ਰੀਦਾਬਾਦ)

ਸ਼ੇਰੇ-ਏ-ਪੰਜਾਬ ਰੇਡੀਉ ਵੱਲੋਂ ਪੰਥਕ ਏਕਤਾ ਅਤੇ ਨਿਤਨੇਮ ਦੀਆਂ ਬਾਣੀਆਂ ਦੇ ਨਾਂ ’ਤੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਠ ਤਾਂ ਨਹੀਂ ਵਿਖਾ ਦਿੱਤੀ ਜਾਵੇਗੀ ? : ਉਪਕਾਰ ਸਿੰਘ ਫਰੀਦਾਬਾਦ
ਭੰਗ ਤੇ ਸ਼ਰਾਬ ਪੀਣ ਵਾਲੇ ਮਹਾਕਾਲ ਕਾਲਕਾ ਦੇ ਉਪਾਸ਼ਕ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨਹੀਂ ਅਖਵਾ ਸਕਦੇ : ਸ. ਸੁਰਿੰਦਰ ਸਿੰਘ ਫਰੀਦਾਬਾਦ
ਅਖੌਤੀ ਦਸਮ ਗ੍ਰੰਥ ਦੇ ਕੂੜ ਵਿਚੋਂ ਸੱਚ ਲਭਣ ਦੀ ਵਿਅਰਥ ਕੋਸ਼ਿਸ਼ ਵਿਚ ਜੁੱਟਿਆ ਸੱਚ ਖੋਜ ਅਕੈਡਮੀ ਦਾ ਨਿਹੰਗ ਧਰਮ ਸਿੰਘ, ਸ਼ੇਰੇ-ਪੰਜਾਬ ਰੇਡਿਓ ਨੂੰ ਚੈਲੰਜ ਕਰਕੇ, ਬਹਾਨਾ ਮਾਰ ਕੇ ਆਇਆ ਹੀ ਨਹੀਂ
ਅਖੌਤੀ ਦਸਮ ਗ੍ਰੰਥ ਵਿਸ਼ੇ 'ਤੇ ਮਿਤੀ 13 ਮਾਰਚ 2011 ਨੂੰ ਸ਼ੇਰੇ ਪੰਜਾਬ ਰੇਡੀਉ 'ਤੇ ਹੋਈ ਵਿਚਾਰ ਚਰਚਾ ਸੁਣਨ ਲਈ ਕਲਿਕ ਕਰੋ
ਧਰਮ ਸਿੰਘ ਨਿਹੰਗ ਬਾਰੇ ਵਧੇਰੇ ਜਾਣਕਾਰੀ ਲਈ ਪੜ੍ਹੋ
ਧਰਮ ਸਿੰਘ ਨਿਹੰਗ ਕਹਿੰਦਾ ਹੈ ਕਿ ਦਸਮ ਗ੍ਰੰਥ ਵਿਚ ਪੀਰ ਬੁਧੂ ਸ਼ਾਹ ਦਾ ਨਾਮ ਇਸ ਲਈ ਨਹੀ ਆਇਆ ਕਿਉਕਿ ਬੁਧੂ ਸ਼ਾਹ ਹੋਰ ਪਾਸੇ ਲੜ ਰਿਹਾ ਸੀ। ਇਹ ਕਿਹੋ ਜਹੀ ਮੂਰਖਤਾ ਭਰੀ ਦਲੀਲ ਦਿਤੀ ਹੈ ਧਰਮ ਸਿੰਘ ਨੇ?
..Read Morehttp://thekhalsafauj.blogspot.com/
* ਹਰ ਮਹੀਨੇ ਦੀ 13 ਨੂੰ ਕਾਲਾ ਦਿਵਸ ਕਿਉਂ ਅਤੇ ਜਿੰਮੇਂਵਾਰ ਕੌਣ ??? (March 13, 2011)

International Women Day and Dasam Granth's Anti-Gurmat writings : Khalsa Nari Manch
* ਗੁਰਬਾਣੀ ਨੂੰ ਪੜ੍ਹਨ ਸੁਨਣ ਦੇ ਨਾਲ ਨਾਲ ਗੁਰਬਾਣੀ ਬਣੀਐ ਵਾਲੀ ਰਾਹ’ਤੇ ਵੀ ਤੁਰੀਏ
* ਪੁਜਾਰੀਆਂ ਨੂੰ ਇਹ ਅਧਿਕਾਰ ਨਹੀਂ ਕਿ ਉਹ ਸਿੱਖ ਬੀਬੀਆਂ ਨੂੰ ਕੀਰਤਨ ਕਰਣ ਦੇ ਅਧਿਕਾਰ ਤੋਂ ਵਾਂਝਾ ਰਖਣ
* ਹੋਲੀ ਤੇ ਹੋਲੇ ਮਹੱਲੇ ‘ਚ ਫ਼ਰਕ
' ਮੂਰਤੀ ਪੂਜਾ' ਵਿਸ਼ੇ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ,ਲੁਧਿਆਣਾ ਦੀ ਟੀਮ ਵੱਲੋਂ ਕੀਤੀ ਗਈ ਵੀਚਾਰ
ਝਨੇਰ ਪਿੰਡ (ਸੰਗਰੂਰ) ਵਿਖੇ ਹੋਏ ਗੁਰਮਤਿ ਸਮਾਗਮ ਵਿਚ ਗੁਰਮਤਿ ਵਿਚਾਰ ਸਾਂਝੇ ਕਰਦੇ ਹੋਏ ਸ.ਗੁਰਸੇਵਕ ਸਿੰਘ ਮਦਰੱਸਾ
ਸ਼ੇਰ-ਏ-ਪੰਜਾਬ ਰੇਡੀਉ 'ਤੇ ਅਖੌਤੀ ਦਸਮ ਗ੍ਰੰਥ ਦੇ ਸੰਬੰਧ ਵਿਚ ਟਾਕ ਸ਼ੋ ਦੌਰਾਨ ਦਸਮ ਗ੍ਰੰਥ ਦੀ ਪ੍ਰੋੜਤਾ ਕਰਨ ਵਾਲਾ ਕਸ਼ਮੀਰ ਸਿੰਘ ਜੋ ਆਪਣੀ ਭੈੜੀ ਬੋਲੀ ਅਤੇ ਅਗਿਆਨਤਾ ਵੱਸ ਕੋਈ ਵੀ ਸੁਆਲ ਦਾ ਜੁਵਾਬ ਨਾ ਦੇ ਸਕਿਆ-ਸੁਣੋ ਭਾਗ ਪਹਿਲਾ
ਦਸਮ ਗ੍ਰੰਥ ਦੀਆਂ ਅਸ਼ਲੀਲ ਰਚਨਾਵਾਂ ਵਿੱਚੋਂ ਬ੍ਰਹਮਗਿਆਨ ਦੇਣ ਵਾਲਾ ਗੁਰਪ੍ਰੀਤ ਸਿੰਘ ਕੈਲੇਫੋਰਨੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਵੀ ਟੀਕਾਕਾਰ ਨਾਲ ਸਹਿਮਤ ਨਹੀ-ਭਾਗ ਦੂਜਾ ਸੁਣਨ ਲਈ ਇਥੇ ਕਲਿਕ ਕਰ
* ਸਿੱਖ ਇਤਿਹਾਸ ਨੂੰ ਵਿਗਾੜਨ ਦਾ ਦਸਤਾਵੇਜੀ ਸਬੂਤ : ਸਰਵਜੀਤ ਸਿੰਘ ਸੈਕਰਾਮੈਂਟੋ


ਬੁਜ਼ਦਿਲਾਂ ਵਲੋਂ ਧੋਖੇ ਨਾਲ ਕੀਤੇ ਹਮਲੇ ਤੋਂ ਬਾਅਦ ਪ੍ਰੋ. ਇੰਦਰ ਸਿੰਘ ਘੱਗਾ ਦਾ ਚੜਦੀ ਕਲਾ ਦਾ ਬਿਆਨ
ਪ੍ਰੋ. ਇੰਦਰ ਸਿੰਘ ਘੱਗਾ 'ਤੇ ਬੁਜ਼ਦਿਲਾਂ ਵਲੋਂ ਧੋਖੇ ਨਾਲ ਕੀਤੇ ਹਮਲੇ ਦੀ ਚਹੁੰਤਰਫੋਂ ਨਿਖੇਧੀ
ਹਰ ਮਹੀਨੇ ਦੀ 13 ਨੂੰ ਕਾਲਾ ਦਿਵਸ ਕਿਉਂ ਅਤੇ ਜਿੰਮੇਂਵਾਰ ਕੌਣ ??? (October 13, 2010)

ਅਕਾਲੀ ਸਰਕਾਰ ਧਾਰਾ 295 ਏ ਵਿਚ ਸੋਧਾਂ ਰਾਹੀਂ ਸੱਚ ’ਤੇ ਪਾਬੰਦੀ ਲਾਉਣ ਦੀ ਸਾਜਿਸ਼ ਰਚ ਰਹੀ ਹੈ ; ਸ . ਉਪਕਾਰ ਸਿੰਘ
ਮਿਤੀ 8 ਸਤੰਬਰ 2010 ਨੂੰ ਸ. ਇੰਦਰਜੀਤ ਸਿੰਘ ਕਾਨਪੁਰ ਦੇ ਸੰਦਰਭ ਵਿਚ ਖਾਲਸਾ ਨਿਊਜ਼ ਸੰਪਾਦਕ ਦੀ ਰਾਏ ਬਾਰੇ ਸ. ਉਪਕਾਰ ਸਿੰਘ ਫ਼ਰੀਦਾਬਾਦ ਦੇ ਵਿਚਾਰ
ਪੰਥ ਦੀ ਪਿੱਠ ਵਿਚ ਛੁਰਾ ਘੋਪਣ ਵਾਲੇ ਅਖੌਤੀ ਜਥੇਦਾਰ ਗੁਰਬਚਨ ਸਿੰਘ ਨੂੰ ਅਮਰੀਕਾ ਦੀ ਸੰਗਤ ਨੇ ਬੋਲਣ ਨਹੀ ਦਿੱਤਾ
ਮੱਕੜ ਜੀ ! ਜੱਥੇਦਾਰ ਗੁਰੂ ਕੇ ਵਜ਼ੀਰ ਨਹੀਂ ਤੁਹਾਡੇ ਨੌਕਰ ਹਨ ਅਤੇ ਤੁਸੀਂ ਵੱਡੇ ਬਾਦਲ ਦੇ ਨੌਕਰ ਹੋ : ਸ. ਉਪਕਾਰ ਸਿੰਘ ਫ਼ਰੀਦਾਬਾਦ
ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਰਾਗਮਾਲਾ ਤਾਂ ਗੁਰਬਾਣੀ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਅਸ਼ਲੀਲ ਗ੍ਰੰਥ ਨੂੰ ਗੁਰਬਾਣੀ ਮੰਨ ਰਹੇ ਹਨ : ਸ. ਸੁਰਿੰਦਰ ਸਿੰਘ ਫਰੀਦਾਬਾਦ
ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਨੂੰ ਸਮਰਪੱਤ ਵਿਦਵਾਨ ਭਾਈ ਬਲਦੇਵ ਸਿੰਘ 'ਤੇ ਅਖੌਤੀ ਦਸਮ ਗ੍ਰੰਥ ਦੇ ਹਮਾਇਤੀਆਂ ਵੱਲੋਂ ਕੀਤੇ ਹਮਲੇ ਦੀ ਚਹੁੰਤਰਫੋਂ ਨਿੰਦਿਆ
ਅਖੌਤੀ ਦਸਮ ਗ੍ਰੰਥ ਦੀ ਹਮਾਇਤ ਕਰਣ ਵਾਲੇ ਸਿੱਧੇ ਰੂਪ ਵਿਚ ਇਹੀ ਮੰਗ ਕਰ ਰਹੇ ਹੁੰਦੇ ਹਨ ਕਿ ਸਮਾਜ ਅੰਦਰ ਉਨ੍ਹਾਂ ਨੂੰ ਕੇਸਾਂ ਦੀ ਬੇਅਦਬੀ, ਦੇਵੀ ਦੇਵਤਿਆਂ ਦੀ ਪੂਜਾ, ਨਸ਼ੀਲੇ ਪਦਾਰਥ ਦੀ ਵਰਤੋਂ ਅਤੇ ਇਸਤਰੀ ਜਾਤੀ ਦੀ ਬੇਪੱਤੀ ਕਰਨ ਦੀ ਖੁਲ੍ਹ ਕੇ ਛੋਟ ਦਿੱਤੀ ਜਾਵੇ : ਸ. ਸੁਰਿੰਦਰ ਸਿੰਘ
ਦਸਮ ਗ੍ਰੰਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਪ੍ਰਵਾਨ ਨਹੀਂ : ਉਪਕਾਰ ਸਿੰਘ
ਦਸਮ ਗ੍ਰੰਥ ਦੀ ਆੜ ਹੇਠ ਗੁਰਸਿੱਖਾਂ 'ਤੇ ਹਮਲਾ ਕਰਨਾ ਕਿਥੋਂ ਦੀ ਸਿੱਖੀ : ਦਲਜੀਤ ਸਿੰਘ ਨੋਇਡਾ
ਦਸਮ ਗ੍ਰੰਥ ਦੇ ਹਮਾਇਤੀ ਚਰਿਤਰੋਪਖਿਆਨ ਦੇ ਅਰਥ ਕਰ ਕੇ ਦੱਸਣ : ਖ਼ਾਲਸਾ ਨਾਰੀ ਮੰਚ, ਫ਼ਰੀਦਾਬਾਦ
ਦਸਮ ਗ੍ਰੰਥ ਦੀ ਹਮਾਇਤ ਧੌਂਸ ਅਤੇ ਧੱਕੇ ਨਾਲ ਹਾਸਲ ਕਰਨਾ ਗ਼ਲਤ : ਏਕਸ ਕੇ ਬਾਰਕ ਸਿਰਸਾ ਇਕਾਈ
ਟਾਈਗਰ ਯੂ.ਕੇ. ਜੱਥੇ ਵਲੋਂ ਪ੍ਰੋ. ਗੁਰਤੇਜ ਸਿੰਘ ਅਤੇ ਭਾਈ ਤ੍ਰਿਬੇਦੀ ਸਿੰਘ ਨਾਲ ਮੁਲਾਕਾਤ, ਪ੍ਰੋ. ਦਰਸ਼ਨ ਸਿੰਘ ਅਤੇ ਅੱਜ ਦੇ ਅਖੌਤੀ ਜਥੇਦਾਰਾਂ ਬਾਰੇ ਵਿਚਾਰ ਚਰਚਾ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ , ਅਨੰਦਪੁਰ ਸਾਹਿਬ ਦੀ ਹਦੂਦ ਅੰਦਰ ਧੱੜਲੇ ਨਾਲ ਵਿਕ ਰਹੀਆਂ ਹਨ ਨੈਨਾ ਦੇਵੀ ਦੀਆਂ ਤਸਵੀਰਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਰਾਗੀ ਗਾਇਨ ਕਰਦੇ ਹਨ ਦੇਵੀ ਪੂਜਕ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੀ ਰਚਨਾ : ਬੀਬੀ ਬਸੰਤ ਕੌਰ, ਫ਼ਰੀਦਾਬਾਦ
ਦਸਮ ਗ੍ਰੰਥ ਅਤੇ ਰਹਿਤਨਾਮਿਆਂ ਦੀਆਂ ਨਸ਼ਾ ਪ੍ਰੇਰਕ ਰਚਨਾਵਾਂ ਪੰਥਕ ਤੌਰ ’ਤੇ ਮੂਲੋਂ ਹੀ ਰੱਦ ਕੀਤੇ ਜਾਣ : ਗਿਆਨੀ ਜਗਤਾਰ ਸਿੰਘ ਜਾਚਕ
ਸਲਾਈਡ ਸ਼ੋ : ਆਉ ! ਰਲ ਮਿਲ ਮੋਰਚਾ ਲਾਈਏ, ਪਰਮਾਤਮਾ ਦੀ ਬਖਸ਼ੀ ਹੋਈ ਸੁੰਦਰ ਧਰਤੀ ਨੂੰ ਨਸ਼ਿਆਂ ਤੋਂ ਬਚਾਈਏ : - ਵੱਲੋਂ ਸ. ਗੁਰਸੇਵਕ ਸਿੰਘ
ਕਵਿਤਾ : ਰਸ ਸੁਇਨਾ (ਸੋਨਾ ਜੇ ਲਗਾਉਣਾ ਲਾਓ ਦਿਲਾਂ ਤੇ ਦਿਮਾਗਾਂ ਉਤੇ) : ਡਾ. ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆ
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੂਰਬ ਮੌਕੇ ਗੁਰਦੁਆਰਿਆਂ ਵਿਚ ਦੁਰਗਾ ਪਾਠ ਕਿਉਂ ? ਖਾਲਸਾ ਨਾਰੀ ਮੰਚ ਫ਼ਰੀਦਾਬਾਦ
ਉਹ ਜ਼ਰੇ ਜ਼ਰੇ ਵਿੱਚ ਵੱਸਦਾ ਏ (ਡਾ. ਗੁਰਮੀਤ ਸਿੰਘ 'ਬਰਸਾਲ' ਕੈਲੇਫੋਰਨਿਆ)
ਕਾਲਾ ਦਿਵਸ ਵਿਸ਼ੇਸ਼ : ਸ਼ਬਦ ਗੁਰੂ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲੀਆਂ ਥਾਵਾਂ ਦੇ ਮੁਕੰਮਲ ਬਾਈਕਾਟ ਦਾ ਸੱਦਾ
ਨਸ਼ੇੜੀ ਗ੍ਰੰਥ ਦੇ ਉਪਾਸ਼ਕ ਉਸ ਗ੍ਰੰਥ ਦੀ ਸਿੱਖਿਆਵਾਂ ਨੂੰ ਮੰਨਣ ਵਾਲੇ ਨੂੰ ਕਿਵੇਂ ਸਜ਼ਾ ਦੇ ਸਕਦੇ ਹਨ ? : ਸ. ਸੁਰਿੰਦਰ ਸਿੰਘ
ਇਹਨਾਂ ਸ੍ਰੋਮਣੀ ਕਮੇਟੀ ਚੌਣਾਂ ਵਿੱਚ ਕੋਈ ਬਦਲ ਹੋ ਸਕੇਗਾ? :ਇਕਵਾਕ ਸਿੰਘ ਪੱਟੀ
ਮਾਤਾ ਕੌਲਾਂ ਦਾ ਭਗਤ ਗੁਰਇਕਬਾਲ ਸਿੰਘ ਸਿੱਖੀ ਦੀ ਜੜ੍ਹੀਂ ਤੇਲ ਦੇ ਰਿਹਾ ਹੈ। : ਗਿਆਨੀ ਜਗਤਾਰ ਸਿੰਘ ਜਾਚਕ
ਤੱਤ ਗੁਰਮਤਿ ਪਰਵਾਰ ਗੁਰਮਤਿ ਤੋਂ ਉਲੱਟ ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਜੱਥੇਬੰਦੀ ਸ਼ਾਹਬਾਜ ਖਾਲਸਾ ਦੇ ਕੰਮਾਂ ਦੀ ਸ਼ਲਾਘਾ ਕਰ ਕੇ ਆਪਣੇ ਰਾਹ ਤੋਂ ਭਟਕਿਆ : ਸ. ਉਪਕਾਰ ਸਿੰਘ ਫ਼ਰੀਦਾਬਾਦ
ਕਾਲਾਂਵਾਲੀ ਮੰਡੀ (ਸਿਰਸਾ) ਵਿਖੇ ਲਗਿਆ ਤਿੰਨ ਰੋਜ਼ਾ ਗੁਰਮਤਿ ਸਿੱਖਿਆ ਕੈਂਪ ਯਾਦਗਾਰੀ ਹੋ ਨਿਬੜਿਆ
ਕੌਣ ਵੱਡਾ ? ਅਕਾਲਪੁਰਖ ਦਾ ਹੁਕਮ ਜਾਂ ਬਾਬਾ ਬੁੱਢਾ ਜੀ ਦਾ ਵਰ ??? : ਖਾਲ਼ਸਾ ਨਾਰੀ ਮੰਚ ਫਰੀਦਾਬਾਦ
ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ : ਪ੍ਰੋ: ਗੁਰਬਚਨ ਸਿੰਘ (ਥਾਈਲੈਂਡ) ਗੋਲਕਾਂ-ਤਾਲੇ ਅਤੇ ਚੋਰ : ਅਵਤਾਰ ਸਿੰਘ ਮਿਸ਼ਨਰੀ
ਆਤਮਕ ਜੀਵਨ ਬਨਾਮ ਆਤਮਕ ਮੌਤ : ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ
ਫ਼ਰੀਦਾਬਾਦ ਵਿਖੇ 71ਵੇਂ ਗੁਰਮਤਿ ਟ੍ਰੇਨਿੰਗ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ 7ਵਾਂ ਖੁਨ ਦਾਨ ਕੈਂਪ ਵੀ ਲਾਇਆ
