* ਸੌਦਾ ਸਾਧ ਤੇ ਅਖੌਤੀ ਜੱਥੇਦਾਰ ਇਕੋ ਹੀ ਕਿਸ਼ਤੀ ਦੇ ਸਵਾਰ
: INFO@THESIKHAFFAIRS.ORG
  • Home
  • News
  • Articles
  • Poetry
  • Video
  • Publication
  • Gurmat Activities
  • Gallery
  • Kidz Corner
  • Kala Divas Posters
  • Contact Us

Articles

ਅਕਾਲਪੁਰਖ ਨੂੰ ਛੱਡ ਕੇ ਭਗੌਤੀ ਦਾ ਸਿਮਰਨ ਅਤੇ ਤੇ ਅਰਦਾਸ ਕਰਨ ਵਾਲਿਆਂ ਨੂੰ “ਭਗੌਤੀਏ” ਨਾਮ ਦੇਣਾ ਹੀ ਠੀਕ ਹੋਵੇਗਾ -: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਵਜਹੁ ਸਾਹਿਬ ਕਾ ਸੇਵ ਬਿਗਾਨੀ॥ ਐਸੇ ਗੁਨਹੁ ਅਛਾਦਿਓ ਪ੍ਰਾਨੀ॥ ਆ ਸ਼ਰਮ ਲਾਹ ਚੁਕੇ ਵਿਅਕਤੀ ਲਈ ਪੰਜਾਬੀ ਦੀ ਇੱਕ ਕਹਾਵਤ ਹੈ “ਮੂੰਹ ਤੋਂ ਲੱਥੀ ਲੋਈ, ਕੀ ਕਰੇਸੀ ਕੋਈ।“ ਗਿਰਾਵਟ ਦੀ...

ਪ੍ਰਿਥਮੇ ਕਿਸ ਨੂੰ ਸਿਮਰੀਏ ? -: ਸਰਵਜੀਤ ਸਿੰਘ ਸੈਕਰਾਮੈਂਟੋ

ਪੰਥ ਪ੍ਰਵਾਣਤ ਰਹਿਤ ਮਰਯਾਦਾ ਨੂੰ ਖ਼ੁਦ ਨਾ ਮੰਨਣ ਵਾਲੇ ਸੰਤ ਸਮਾਜ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਦੇ ਇਕ ਬਿਆਨ ਤੋਂ ਅਰੰਭ ਹੋਈ ਚਰਚਾ ਅਜੇ ਕਿਸੇ ਤਣ-ਪੱਤਣ ਲਗਦੀ ਵਿਖਾਈ...

ਮੱਝ ਨੂੰ ਘੋੜਾ ਤੇ ਗਧੇ ਨੂੰ ਸ਼ੇਰ ਕਹਿਣ ਦੀ ਅੜੀ ਕਿਉਂ ? -: ਅਵਤਾਰ ਸਿੰਘ ਮਿਸ਼ਨਰੀ

ਕੀ ਮੱਝ ਨੂੰ ਘੋੜਾ ਤੇ ਗਧੇ ਨੂੰ ਸ਼ੇਰ ਕਿਹਾ ਜਾ ਸਕਦਾ ਹੈ? ਕਦਾਚਿਤ ਵੀ ਨਹੀਂ ਫਿਰ ਅਖੌਤੀ ਦੁਰਗਾ-ਭਗਾਉਤੀ ਜਿਸ ਨੂੰ ਹਿੰਦੂ ਬ੍ਰਾਹਮਣ ਦੇਵੀ ਮੰਨ ਕੇ ਪੂਜਦੇ ਹਨ ਨੂੰ ਦਸਮ...

ਆਓ ਜਾਗਰੂਕ ਸਿੱਖ ਪੰਥ ਦਰਦੀਓ, ਅਸੀਂ ਸਾਰੇ ਇਕ ਪਲੇਟਫਾਰਮ ‘ਤੇ ਇੱਕਠੇ ਹੋ ਕੇ, 2017 ਦੀਆਂ ਪੰਜਾਬ ਦੀਆਂ ਚੋਣਾਂ ਲੜਣ ਦੀ ਤਿਆਰੀ ਕਰੀਏ -: ਹਰਮੀਤ ਸਿੰਘ ਖਾਲਸਾ

ਸਿੱਖ ਕੌਮ ਦੀਆਂ ਪ੍ਰਬਲ ਭਾਵਨਾਵਾਂ ਨੂੰ ਕੈਸ਼ ਕਰਨ ਕਈ ਸਿਆਸੀ ਬੰਦਿਆਂ ਦਵਾਰਾ ਸੱਦੇ ਗਏ 10 ਨਵੰਬਰ ਦੇ ਇਕਠ ਵਿੱਚ ਲੱਖਾਂ ਦੀ ਗਿਣਤੀ ਵਿੱਚ ਭਾਵੁਕ ਸਿੱਖ ਬਹੁਤ ਹੀ ਔਕੜਾਂ ਝੱਲ...

ਗੁਰੂ ਗ੍ੰਥ ਸਾਹਿਬ ਜੀ ਦੀ ਸਿਧਾਂਤਕ ਬੇਅਦਬੀ ੲਿਸ ਪਾਸੇ ਵੀ ਸਖਤ ਧਿਅਾਨ ਦੇਣ ਦੀ ਲੋੜ -ਅਖੌਤੀ ਦਸਮ ਗ੍ੰਥ ਦੇ ਵਿਰੋਧ ਵਿਚ ਮਨਾੲਿਅਾ ਜਾਣ ਵਾਲਾ ਕਾਲਾ ਦਿਵਸ ਦਸਵੇਂ ਸਾਲ ਵਿਚ

ਨਿੱਕੀ ਕਹਾਣੀ : D.J wale babu mera Gaana Baja de (ਡੀ.ਜੇ. ਵਾਲੇ ਬਾਬੂ ਮੇਰਾ ਗਾਨਾ ਬਜਾ ਦੇ !) -: ਬਲਵਿੰਦਰ ਸਿੰਘ ਬਾਈਸਨ

ਨਗਰ ਕੀਰਤਨ ਦੇ ਰਾਹ ਵਿੱਚ ਇਹ ਲਾਈਟਾਂ ਦੀ ਲਿਸ਼ਕ ਕਿਥੋਂ ਨਜਰੀ ਪੈ ਰਹੀ ਹੈ ਤੇ ਨਾਲੇ ਕੰਨ ਪਾੜਵੀਂ ਆਵਾਜ਼ ਵਿੱਚ ਗਾਣੇ ਦੀ ਤਰਜ਼ਾਂ ਤੇ ਸ਼ਬਦਾਂ ਦਾ ਕਤਲ ਕੀਤਾ ਜਾ...

ਕੀ ਅਸੀਂ “ਗ੍ਰਿਹਸਤੀ ਬਾਬੇ ਨਾਨਕ” ਦੇ ਪੈਰੋਕਾਰ ਹਾਂ ਜਾਂ ਵਿਹਲੜ ਸਾਧਾਂ ਦੇ ?

ਇਹ ਅਟੱਲ ਸਚਾਈ ਹੈ ਕਿ ਬਾਬਾ ਨਾਨਕ ਕਿਰਤੀ ਅਤੇ ਗ੍ਰਿਹਸਤੀ ਰਹਿਬਰ ਸਨ। ਉਨ੍ਹਾਂ ਨੇ ਬਚਪਨ ਵਿੱਚ ਮੱਝਾਂ ਚਾਰੀਆਂ, ਖੇਤੀ, ਵਾਪਾਰ ਕੀਤਾ ਅਤੇ ਮੋਦੀਖਾਨੇ ਭਾਵ ਫੂਡ ਸਪਲਾਈ ਮਹਿਕਮੇ ਵਿੱਚ ਮੋਦੀ...

ਪੰਜਾਬੀਓ / ਸਿੱਖੋ ਜਾਗੋ ਬਾਦਲ ਨੂੰ ਕਹੋ ਕਿ ਅਖੌਤੀ ਹਮਦਰਦਾ ਬੱਸ ਕਰ ਹੁਣ ਬਹੁਤ ਹੋ ਚੁੱਕਿਆ ਹੈ : ਹਰਲਾਜ ਸਿੰਘ ਬਹਾਦਰਪੁਰ

– ਜੇ ਤੈਂ ਸਿੱਖ ਮਾਰਨੇ ਹੀ ਹਨ ਤਾਂ ਜਕਰੀਆਂ ਖਾਨ ਵਾਂਗ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦੇ, ਪਰ ਵੋਟਾਂ ਦੀ ਰਾਜਨੀਤੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ...

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਅਸਲ ਜ਼ਿੰਮੇਵਾਰ ਕੌਣ, ਅਤੇ ਬੇਅਦਬੀ ਰੋਕਣ ਦਾ ਇੱਕ ਉਪਾਅ : ਇੰਦਰਜੀਤ ਸਿੰਘ, ਕਾਨਪੁਰ

ਸਿੱਖਾਂ ਦੀ ਅੰਤਰ ਆਤਮਾਂ ਅਤੇ ਖੂਨ ਵਿੱਚ ਰਚੇ ਬਸੇ ਉਨ੍ਹਾਂ ਦੇ ਇਕੋ ਇਕ ‘ਸ਼ਬਦ ਗੁਰੂ’ ਦੀ ਬੇਅਦਬੀ ਦੀਆਂ ਘਟਨਾਵਾਂ ਆਏ ਦਿਨ ਹੁਣ ਆਮ ਗੱਲ ਹੋ ਚੁਕੀ ਹੈ। ਆਪਣੇ ਸ਼ਬਦ...

ਸੌਦਾ ਸਾਧ ਤੇ ਅਖੌਤੀ ਜੱਥੇਦਾਰ ( ਸਿੰਘ ਸਾਹਿਬਾਨ???) ਇਕੋ ਹੀ ਕਿਸ਼ਤੀ ਦੇ ਸਵਾਰ

ਰੱਬ ਦਾ ਵਾਸਤਾ…ਇੰਨ੍ਹਾਂ ਜੱਥੇਦਾਰਾਂ ਨੂੰ ਗਿਆਰਵੀਂ ਪਾਤਸ਼ਾਹੀ ਨਾ ਬਣਾਓ ! ਜੋ ਕਦੇ ਅਸ਼ਲੀਲ ਗ੍ਰੰਥ ਨੂੰ  ਮੱਥੇ ਟੇਕ ਕੇ ਗੁਰੂ ਦਾ ਸ਼ਰੀਕ ਪੈਦਾ ਕਰ ਰਹੇ ਹਨ ਅਤੇ ਕਦੇ ਆਪ ਨੂੰ...

ਕਹੇ ਜਾਂਦੇ ਦਸਮ ਗ੍ਰੰਥ ਬਾਰੇ ਇਕ ਹੱਡ-ਬੀਤੀ -: ਦਵਿੰਦਰ ਸਿੰਘ ਆਰਟਿਸਟ, ਖਰੜ

ਇਕ ਦਿਨ ਦੀ ਗੱਲ ਹੈ, ਮੇਰਾ ਇਕ ਦੋਸਤ ਜਿਹੜਾ ਕਿ ਸਿੰਘ ਸਜਿਆ ਹੋਇਆ ਹੈ, ਮੇਰੇ ਕੋਲ ਆ ਕੇ ਬੈਠ ਗਿਆ| ਮੈਂ ਉਸ ਨੂੰ ਇਕ ਪਰਚਾ ਪੜ੍ਹਨ ਲਈ ਦਿੱਤਾ| ਇਸ ਪਰਚੇ...

ਪੰਜਾਬ ਵਿੱਚ ਔਰਤਾਂ ਖ਼ਿਲਾਫ਼ ਅਪਰਾਧਾਂ ਦਾ ਕਾਰਨ ਕੀ ਹੈ ? ਇਹ ਕਿਵੇਂ ਰੋਕੇ ਜਾ ਸਕਦੇ ਹਨ ? ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ‘ਪੰਜਾਬੀਆਂ’ ਜਾਂ ‘ਪੰਜਾਬੀ ਬਣੇ ਸਿੱਖਾਂ’ ਪਾਸ ਕੋਈ ਜਵਾਬ ਹੈ ? ਪੰਜਾਬ ਨੂੰ “ਪੰਜਾਬ ਜਿਉਂਦਾ ਗੁਰਾਂ ਦੇ ਨਾਉਂ ‘ਤੇ” ਦੇ ਸਿੱਖੀ ਜਜ਼ਬੇ ਅਤੇ ਅਣਖ ਤੋਂ...

ਬਾਬੇ ਨਾਨਕ ਦਾ ਜਨਮ -ਕੱਤਕ ਕਿ ਵੈਸਾਖ? : ਕਰਮ ਸਿੰਘ ਹਿਸਟੋਰੀਅਨ

ਨੋਟ: ਬੇਸ਼ੱਕ ਅੱਜ ਦੇ ਸਮੇਂ ਵਿੱਚ ਗੁਰੂ ਸਾਹਿਬ ਦੇ ਜਨਮ ਸਬੰਧੀ ਇਹੋ ਜਿਹੇ ਵਿਵਾਦ ਵਿੱਚ ਪੈਣਾ ਸਿਆਣਪ ਨਹੀਂ ਸਮਝੀ ਜਾਂਦੀ, ਕਿਉਂਕਿ ਮੁੱਖ ਲੋੜ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ...

ਮਨੁੱਖਤਾ ਦੇ ਰਹਬਰ ਬਾਬਾ ਨਾਨਕ ਅਤੇ ਗੁਰੂ ਗ੍ਰੰਥ ਸਾਹਿਬ : ਅਵਤਾਰ ਸਿੰਘ ਮਿਸ਼ਨਰੀ

ਮਹਾਂਨਕੋਸ਼ ਅਨੁਸਾਰ ਰਹਬਰ ਫਾਰਸੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ ‘ਰਾਹ ਉੱਪਰ ਲੈ ਜਾਣ ਵਾਲਾ ਧਰਮ ਦਾ ਆਗੂ ‘ ਅਤੇ ਰਹਬਰੀ ਦੇ ਅਰਥ ਹਨ ‘ਰਾਹ ਦੱਸਣ ਦੀ ਕ੍ਰਿਆ’।...

Health Awareness : The Correct Way to Drink Water

ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ                                     By His Grace, you have a healthy, golden body  (ਗੁਰੂ ਗ੍ਰੰਥ ਸਾਹਿਬ ਅੰਕ-270) The Correct Way to Drink Water Our bodies are made up...

ਨਾਨਕਸ਼ਾਹੀ ਕੈਲੰਡਰ : ਗੁਰਿੰਦਰ ਸਿੰਘ, ਨਿਊਜੀਲੈਂਡ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਇੱਕ ਵੱਖਰੀ ਕੌਮ ਹੈ। ਸਿੱਖ ਜਗਤ ਨੂੰ ਇਹ ਸਿੱਧ ਕਰਨ ਲਈ ਵੀ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਕਿਉਂਕਿ ਬਹੁ ਗਿਣਤੀ ਹਮੇਸ਼ਾਂ...

ਗੁਰਬਾਣੀ ਸ਼ਬਦ ਵਿਚਾਰ : ਲਬੁ ਕੁਤਾ, ਕੂੜੁ ਚੂਹੜਾ : ਗੁਰਮੀਤ ਸਿੰਘ ਆਸਟ੍ਰੇਲੀਆ

ੴ ਸਤਿਗੁਰ ਪ੍ਰਸਾਦਿ ॥ ਸਿਰੀਰਾਗੁ ਮਹਲਾ 1 ॥ ਗੁਰੂ ਗਰੰਥ ਸਾਹਿਬ – ਪੰਨਾ 15 ॥ ਲਬੁ ਕੁਤਾ  ਕੂੜੁ ਚੂਹੜਾ  ਠਗਿ ਖਾਧਾ ਮੁਰਦਾਰੁ ॥ ਪਰ ਨਿੰਦਾ ਪਰ ਮਲੁ ਮੁਖ ਸੁਧੀ ...

ਦੁਸਟ ਸਭਾ ਮਹਿ ਮੰਤ੍ਰੁ ਪਕਾਇਆ : ਪ੍ਰੋ: ਸੁਖਵਿੰਦਰ ਸਿੰਘ ਦਦੇਹਰ

(ਆਰ. ਐਸ. ਐਸ, ਸ਼੍ਰੋਮਣੀ ਕਮੇਟੀ, ਜਥੇਦਾਰਾਂ, ਬੂਬਨੇ ਸਾਧਾਂ, ਨਾਨਕਸ਼ਾਹੀ ਕੈਲੰਡਰ ਦਾ ਕੀਤਾ ਕਤਲ) ਨੋਟ:- (ਹਰ ਵਾਰ ਪੰਥਕ ਫੈਸਲਿਆਂ ਦੇ ਉਲਟ ਜਾਣ ਵਾਲੇ ਇਹ ਲੋਕ ਹੁਣ ਜਦੋਂ ਨਾਨਕਸ਼ਾਹੀ ਕੈਲੰਡਰ ਨੂੰ...

ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਤੋਂ ਸਿੱਖਾਂ ਨੂੰ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਲੋੜ : ਗੁਰਮੀਤ ਸਿੰਘ ਕਾਦੀਆਨੀ

ਦਸਮ ਗ੍ਰੰਥ ਦੀ ਇੱਕ ਵਿਵਾਦਿਤ ਰਚਨਾ “ਚਰਿਤਰੋ-ਪਖਿਆਨ (ਤ੍ਰਿਆ ਚਰਿਤਰ)” ਦੇ ਕੁੱਝ ਪ੍ਰਸੰਗਾਂ ਦੀ ਵਿਆਖਿਆ ਤੋਂ ਉਪਜੇ ਵਿਵਾਦ ਨੇ ਸਿੱਖ ਪੰਥ ਵਿੱਚ ਤੂਫਾਨ ਜਿਹਾ ਖੜਾ ਕਰ ਦਿੱਤਾ ਹੈ। ਇਸ ਵਿਆਖਿਆ ਵਾਲੀ...

ਕਿਉਂ ਸਾਡੇ ਗੁਰਦੁਆਰਿਆਂ ਅੰਦਰ ਦੁਰਗਾ ਦੀ ਆਰਤੀ ਪੜ੍ਹੀ ਜਾ ਰਹੀ ਹੈ ? : ਇਛਪਾਲ ਸਿੰਘ �ਰਤਨ�, ਨਵੀਂ ਦਿੱਲੀ

ਅੱਜ ਸਿੱਖਾਂ ਦੇ ਲਗਪਗ ਹਰ ਵੱਡੇ ਗੁਰਦੁਆਰੇ ਵਿੱਚ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਮਗਰੋਂ ‘ਆਰਤੀ’ ਹੋ ਰਹੀ ਹੈ। ਹੁਣ ਤਾਂ ਸ਼੍ਰੋਮਣੀ ਕਮੇਟੀ ਨੇ ਇਹ ‘ਆਰਤੀ’ ਦਰਬਾਰ ਸਾਹਿਬ, ਅੰਮ੍ਰਿਤਸਰ...
Page 1 of 812345...»Last »

HEALTH

Publication

AD BANNER SPACE

  • Contact Us
  • About Us
  • Download Font
  • Send us your feedback and suggestions

© 2015 www.thesikhaffairs.org All rights reserved.