ਸਿਖ ਅਫੇਅਰਜ ਵੈਬਸਾਈਟ ਵਿਚ ਕੁਝ ਤਕਨੀਕੀ ਖਰਾਬੀਅਾਂ ਅਾ ਜਾਣ ਕਰਕੇ , ੲਿਸਨੂੰ ਦੋਬਾਰਾ ਨਵੇਂ ਸਿਰੇ ਤੋਂ ਤਿਅਾਰ ਕੀਤਾ ਗਿਅਾ ਅਤੇ ਪੁਰਾਣੇ ਡਾਟਾ ਨੂੰ ਅਪਲੋਡ ਕਰਣ ਦਾ ਵੀ ਕੰਮ ਕੀਤਾ ਗਿਅਾ ਹੈ , ਪਰ ਫੇਰ ਵੀ ਜੇ ਕਿਸੇ ਲਿਖਾਰੀ ਦਾ ਪਹਿਲਾਂ ਪੲਿਅਾ ਲੇਖ ਅਪਲੋਡ ਹੋਣ ਤੋਂ ਰਹਿ ਗਿਅਾ ਹੋਵੇ ਤਾਂ ੳੁਹ ਸਾਡੇ ਧਿਅਾਨ ਹਿਤ ਲਿਅਾ ਸਕਦੇ ਹਨ , ਹੁਣ ਤੋਂ ਸਿਖ ਅਫੇਅਰਜ ਵੈਬਸਾੲੀਟ ਨੂੰ ਪਾਠਕਾਂ ਦੇ ਰੂ-ਬ-ਰੂ ਕੀਤਾ ਜਾ ਰਿਹਾ ਹੈ ਲੇਖਕਾਂ ਅਤੇ ਪਾਠਕਾਂ ਦੇ ਸਹਿਯੋਗ ਲੲੀ ਅਸੀਂ ਧੰਨਵਾਦੀ ਰਹਾਂਗੇ, ਤੁਸੀਂ ਅਪਣੀ ਲਿਖਤਾਂ ਸਾਨੂੰ ੲਿਸ ਪਤੇ 'ਤੇ ਭੇਜ ਸਕਦੇ ਹੋ info@thesikhaffairs.org, sikhaffairs@yahoo.com
  • 27062011352
  • snap HM News Edit copy - Copy